Breaking News

ਅਜ ਦੀ ਇਸ ਵੀਡੀਓ ਦੇ ਵਿਚ ਇਕ ਪਿੰਡ ਜਿਸ ਦੀ ਸਰਹੱਦ ਤੇ ਲਾਲ ਰੰਗ ਦੇ ਝੰਡੇ ਲਾਏ ਗਏ ਹਨ। ਲਾਲ ਰੰਗ ਦਾ ਮਤਲਬ ਇਹ ਹੈ ਕਿ ਇਸ ਤੋ ਅਗੇ ਖਤਰਾ ਹੈ ਤੁਸੀ ਦੇਖ ਸਕਦੇ ਓ ਕਿ ਲੋਕ ਈਸ ਜਗਾ ਦੇ ਵਿਚ ਨਹੀ ਰਹਿ ਰਿਹਾ । ਇਸ ਖੇਤਰ ਦੇ ਵਿਚ ੳੁਜਾੜ ਪੈ ਗਿਆ ਹੈ ਰਿਪੋਰਟਰ ਜਿਸ ਦੇ ਵਲੋ ਦਿਖਾਇਆ ਜਾ ਰਿਹਾ ਹੈ

ਕਿ ਕਿਸ ਤਰਾ ਦੇ ਨਾਲ ਇਸ ਜਗਾ ਦੇ ਵਿਚ ਲਿਖਿਆ ਹੋਇਆ ਕਿ ਤੁਹਾਡਾ ਇਸ ਜਗਾ ਦੇ ਵਿਚ ਸਵਾਗਤ ਹੈ। ਕਦੇ ਕਮਰਿਆ ਦੇ ਵਿਚ ਡਾਇਨਿੰਗ ਟੇਬਲ ਤੇ ਬੈਠ ਕੇ ਖਾਣਾ ਖਾਇਆ ਜਾਂਦਾ ਸੀ ਪਰ ਅਜ ਕਮਰਿਆ ਦੇ ਵਿਚ ਰੇਤਾ ਹੀ ਰੇਤਾ ਹੈ। ਘਰ ਜਿਹੜੇ ਇਸ ਪਿੰਡ ਦੇ ਵਿਚ ਬਣਾਏ ਗਏ ਸਨ ਤਾ ਰੇਤ ਨੇ ਇਹਨਾ ਸਭ ਚੀਜਾ ਨੂੰ ਕਵਰ ਕਰ ਲਿਆ ਹੈ।

ਆਲੇ ਦੁਆਲੇ ਜੇਕਰ ਕੁਝ ਵੀ ਦਿਖੇਗਾ ਤਾ ਤੁਹਾਨੂੰ ਰੇਤੇ ਤੋ ਇਲਾਵਾ ਕੁਝ ਵੀ ਨਹੀ ਦਿਖੇਗਾ। ਲਾਲ ਰੰਗ ਦਾ ਝੰਡਾ ਖਤਰੇ ਦੀ ਘੰਟੀ ਵਾਲਾ ਸ਼ਾਰਜਾਹ ਦਾ ੳੁਹ ਪਿੰਡ ਜਿਸ ਨੂੰ ਕਿ ਭੂਤੀਆ ਪਿੰਡ ਦਸਿਆ ਜਾਂਦਾ ਹੈ। ਅਜਿਹੇ ਪਿੰਡ ਜਿਸ ਦੀ ਸਰਹੱਦ ਤੇ ਸ਼ਾਰਜਾਹ ਸਰਕਾਰ ਨੇ ਆਲੇ ਦੁਆਲੇ ਖਤਰੇ ਦਾ ਰੰਗ ਲਾ ਦਿੱਤਾ ਹੈ

ਕਿ ਇਸ ਪਾਸੇ ਜੇਕਰ ਕੋਈ ਜਾਂਦਾ ਹੈ ਤਾ ੳੁਸ ਦੇ ਲਈ ਖਤਰਾ ਵੀ ਬਣ ਸਕਦਾ ਹੈ ਕਿਹਾ ਜਾ ਰਿਹਾ ਹੈ ਕਿ ਜਿਹੜੇ ਘਰ ਇਸ ਪਿੰਡ ਦੇ ਵਿਚ ਬਣੇ ਹੋਏ ਹਨ।ੳੁਹਨਾ ਦੇ ਕੋਠਿਆਂ ਤੇ ਰੇਤਾ ਜੰਮਿਆ ਹੋਇਆ ਹੈ ਇਸ ਦੇ ਪਿੱਛੇ ਕੀ ਸੱਚਾਈ ਹੈ ੳੁਸ ਦੇ ਬਾਰੇ ਦਸਿਆ ਜਾ ਰਿਹਾ ਹੈ।

ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ

ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ

Leave a Reply

Your email address will not be published.

Share Article: