Breaking News
Home / Punjab (page 4)

Punjab

ਪੰਜਾਬ ਸਰਕਾਰ ਨੇ ਲੋਕਾਂ ਨੂੰ ਮੁਫ਼ਤ ਰਾਸ਼ਨ ਦੇਣ ਲਈ ਕੀਤੀ ਇਸ ਸਕੀਮ ਦੀ ਸ਼ੁਰੁਆਤ- ਦੇਖੋ ਸਕੀਮ ਦਾ ਫਾਇਦਾ ਲੈਣ ਲਈ ਪੂਰੀ ਜਾਣਕਾਰੀ

ਕੋਰੋਨਾ ਵਾਇਰਸ ਕਾਰਨ ਗੈਰ-ਸਮਾਰਟ ਕਾਰਡ ਧਾਰਕਾਂ ਨੂੰ ਮੁਫ਼ਤ ਰਾਸ਼ਨ ਮੁਹੱਈਆ ਕਰਾਉਣ ਲਈ ਪੰਜਾਬ ਸਰਕਾਰ ਵੱਲੋਂ ‘ਆਤਮ ਨਿਰਭਰ ਯੋਜਨਾ’ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਤਹਿਤ ਸੂਬੇ ਦੇ 14.15 ਲੋਕਾਂ ਨੂੰ ਕਵਰ ਕੀਤਾ ਜਾਵੇਗਾ। ਇਸ ਯੋਜਨਾ ਦਾ ਆਗਾਜ਼ ਅੱਜ ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਵਿਭਾਗ ਦੇ ਕੈਬਨਿਟ ਮੰਤਰੀ …

Read More »

ਬੀਜ਼ ਘੁਟਾਲਾ ਮਾਮਲੇ ਚ’ ਆਇਆ ਨਵਾਂ ਮੋੜ,ਸਸੈਂਪਲ ਰਿਪੋਰਟ ਹੋਈ ਫੇਲ ਤੇ ਹੁਣ ਤੋਂ..!

ਪੰਜਾਬ ‘ਚ ਝੋਨੇ ਦੇ ਬੀਜ ਘੁਟਾਲੇ ਮਾਮਲੇ ‘ਚ ਨਵਾਂ ਖੁਲਾਸਾ ਹੋਇਆ ਹੈ। ਲੁਧਿਆਣਾ ਦੇ ਬਰਾੜ ਸੀਡ ਸਟੋਰ ਤੋਂ ਬਰਾਮਦ PR-128 ਤੇ PR-129 ਬੀਜ ਦੇ ਸੈਂਪਲ ਰਿਪੋਰਟ ‘ਚ ਫੇਲ ਹੋ ਗਏ ਹਨ। ਇਸ ਦੀ ਰਿਪੋਰਟ ‘ਚ ਉੱਗਣ ਸ਼ਕਤੀ ਲਿਖਿਆ ਹੋਇਆ ਹੈ।ਇਸ ਗੁਣਵੱਤਾ ਘੱਟ ਦੱਸੀ ਜਾ ਰਹੀ ਹੈ। ਇਨ੍ਹਾਂ ਇੱਕਠੇ ਕੀਤੇ ਗਏ …

Read More »

ਪੰਜਾਬ ਦੀ ਇਸ ਵੱਡੀ ਹਸਤੀ ਦੀ ਹੋਈ ਮੌਤ ਤੇ ਪੰਜਾਬੀਆਂ ਚ’ ਛਾਇਆ ਛਾ ਗਿਆ ਸੋਗ

ਸ਼ਹੀਦੇ-ਏ-ਆਜ਼ਮ ਸ. ਭਗਤ ਸਿੰਘ ਜੀ ਦੇ ਸਤਿਕਾਰਯੋਗ ਭੈਣ ਜੀ ਪ੍ਰਕਾਸ਼ ਕੌਰ ਜੀ ਅੱਜ ਅਕਾਲ ਚਲਾਣਾ ਕਰ ਗਏ। ਸ. ਭਗਤ ਸਿੰਘ ਦੀ ਭੈਣ ਜੀ ਜੋ ਕਿ ਹੁਸ਼ਿਆਰਪੁਰ ਦੇ ਹਲਕਾ ਗੜ੍ਹਸ਼ੰਕਰ ਅਧੀਨ ਆਉਂਦੇ ਪਿੰਡ ਮੋਰਾਂਵਾਲੀ ਵਿਖੇ ਵਿਆਹ ਕੇ ਆਏ ਸਨ। ਇਸ ਸਮੇਂ ਉਹ ਅਮਰੀਕਾ ਵਿਖੇ ਰਹਿ ਰਹੇ ਸਨ ਜੋ ਕਿ ਇਸ ਫਾਨੀ …

Read More »

ਪੰਜਾਬ ਦੇ ਏਸ ਇਲਾਕੇ ਚ’ ਸਬਜ਼ੀ ਵੇਚਣ ਵਾਲਾ ਨਿਕਲਿਆ ਕਰੋਨਾ ਪੋਜ਼ੀਟਿਵ

ਮਲੇਰਕੋਟਲਾ ਲੁਧਿਆਣਾ ਰੋਡ ‘ਤੇ ਇਕ ਸੜਕ ਹਾਦਸ਼ੇ ਵਿਚ ਗੰਭੀਰ ਰੂਪ ਵਿਚ ਫੱਟੜ ਹੋਇਆ ਇਕ 50 ਸਾਲਾ ਸਬਜ਼ੀ ਵਿਕਰੇਤਾ ਕੋਰੋਨਾ ਪਾਜੀਟਿਵ ਨਿਕਲਿਆ ਹੈ। ਫੱਟੜ ਹੋਏ ਬੁੰਦੂ ਪੁੱਤਰ ਰਹਿਮਦੀਨ, ਵਾਸੀ ਵਲਾਇਤੀ ਬਸਤੀ ਜਮਾਲਪੁਰਾ ਨੂੰ ਸ਼ੁਕਰਵਾਰ ਸਵੇਰੇ ਜਖਮੀਂ ਹਾਲਤ ਵਿਚ ਸਿਵਲ ਹਸਪਤਾਲ ਮਲੇਰਕੋਟਲਾ ਦੇ ਐਮਰਜੈਂਸੀ ਵਾਰਡ ਵਿਚ ਦਾਖਲ ਕਰਵਾਇਆਂ ਗਿਆ ਸੀ ਜਿੱਥੋਂ ਉਸ …

Read More »

ਕੈਪਟਨ ਨੇ ਕਰ ਦਿੱਤਾ ਵੱਡਾ ਐਲਾਨ,ਜਦੋਂ ਤੱਕ ਮੇਰੀ ਸਰਕਾਰ ਹੈ ਲੋਕਾਂ ਨੂੰ ਫਰੀ ਵਿੱਚ ਮਿਲੇਗੀ ਇਹ ਚੀਜ

ਪੰਜਾਬ ਦੇ ਕਿਸਾਨਾਂ ਨੂੰ ਮੁਹੱਈਆ ਕਰਵਾਈ ਜਾ ਰਹੀ ਮੁਫਤ ਬਿਜਲੀ ਦੀ ਸਹੂਲਤ ਵਾਪਸ ਲੈਣ ਦੇ ਦੋਸ਼ਾਂ ਨੂੰ ਮੁੱਢੋਂ ਹੀ ਰੱਦ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨੀਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਸਰਕਾਰ ਕੇਂਦਰ ਵੱਲੋਂ ਪੇਸ਼ ਕੀਤੇ ਵਿੱਤੀ ਘਾਟੇ ਦੇ ਵਾਧੇ ਦੇ ਹਿੱਸੇ ਨੂੰ ਛੱਡਣ ਲਈ ਤਿਆਰ …

Read More »

ਲੋਕਾਂ ਨੇ ਲਿਆ ਸੁੱਖ ਦਾ ਸਾਹ, ਪੰਜਾਬ ਦਾ ਇਹ ਜ਼ਿਲ੍ਹਾ ਵੀ ਹੋ ਗਿਆ ਕਰੋਨਾ ਮੁਕਤ

ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਅੰਦਰ ਐਕਟਿਵ ਚੱਲ ਰਹੇ 1 ਕੋਰੋਨਾ ਦੇ ਕੇਸ ਦੀ ਸਿਹਤ ਵਿਭਾਗ ਵੱਲੋਂ ਘਰ ਵਾਪਸੀ ਕਰਵਾ ਦਿੱਤੀ ਗਈ ਹੈ ਤੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹਾ ਕੋਰੋਨਾ ਮੁਕਤ ਹੋ ਗਿਆ ਹੈ। ਸਥਾਨਕ ਕੋਵਿਡ-19 ਹਸਪਤਾਲ ਵਿਖੇ ਦਾਖਲ ਕੋਰੋਨਾ ਦਾ ਇਕ ਮਰੀਜ਼, ਜਿਸਨੂੰ ਸਰਕਾਰ ਦੀਆਂ ਗਾਇਡਲਾਈਨਾਂ ਤਹਿਤ ਘਰ ਭੇਜ ਦਿੱਤਾ ਗਿਆ …

Read More »

ਪੰਜਾਬ ਚ’ ਵਧਦਾ ਜਾ ਰਿਹਾ ਹੈ ਕਰੋਨਾ ਦਾ ਕਹਿਰ,ਹੁਣੇ ਹੁਣੇ ਇਸ ਥਾਂ ਤੇ ਆਏ ਕਰੋਨਾ ਦੇ ਇਕੱਠੇ 7 ਨਵੇਂ ਕੇਸ

ਅੰਮ੍ਰਿਤਸਰ ਜ਼ਿਲੇ ਵਿਚ ਕੋਰੋਨਾ ਮਹਾਮਾਰੀ ਦੇ ਮਰੀਜ਼ਾਂ ਦੀ ਗਿਣਤੀ ਵਿਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਸ਼ਨੀਵਾਰ ਸਵੇਰੇ ਕੋਰੋਨਾ ਲਾਗ ਦੇ 7 ਨਵੇਂ ਮਾਮਲੇ ਸਾਹਮਣੇ ਆਏ ਹਨ। ਸਾਰੇ ਨਵੇਂ ਕੇਸ ਪਹਿਲਾਂ ਪਾਜ਼ੇਟਿਵ ਆਏ ਮਰੀਜ਼ਾਂ ਦੇ ਸੰਪਰਕ ਵਿਚ ਆਉਣ ਵਾਲੇ ਵਿਅਕਤੀ ਹਨ। ਜ਼ਿਲ੍ਹੇ ਵਿਚ ਹੁਣ ਕੋਰੋਨਾ ਮਹਾਮਾਰੀ ਦੇ ਮਰੀਜ਼ਾਂ ਦੀ ਗਿਣਤੀ …

Read More »

ਸਰਕਾਰ ਨੇ ਬਿਜਲੀ ਖਪਤਵਾਰਾਂ ਲਈ ਕੀਤਾ ਇਹ ਵੱਡਾ ਐਲਾਨ,ਹੁਣ ਲੋਕਾਂ ਨੂੰ ਬਿਜਲੀ ਬਿੱਲਾਂ ਚ’ ਮਿਲੇਗੀ ਵੱਡੀ ਰਾਹਤ

ਖੇਤੀਬਾੜੀ ਮੋਟਰਾਂ ਨਾਲ ਸਬੰਧਤ ਮੁਫਤ ਬਿਜਲੀ ਸਪਲਾਈ ਜਾਰੀ ਰਹੇਗੀ। ਇਹ ਐਲਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਹੈ। ਕੈਪਟਨ ਨੇ ਸ਼ੁੱਕਰਵਾਰ ਕਿਸਾਨਾਂ ਨੂੰ ਮੁਖ਼ਾਤਬ ਹੁੰਦਿਆਂ ਆਖਿਆ ਕਿ ਪੰਜਾਬ ’ਚ ਖੇਤੀ ਮੋਟਰਾਂ ਲਈ ਮੁਫ਼ਤ ਬਿਜਲੀ ਸਪਲਾਈ ਕਿਸੇ ਕੀਮਤ ’ਤੇ ਬੰਦ ਨਹੀਂ ਕੀਤੀ ਜਾਵੇਗੀ। ਕੈਪਟਨ ਨੇ ਕਿਸਾਨਾਂ ਨੂੰ ਰਾਹਤ …

Read More »

ਇਹਨਾਂ ਨਿਯਮਾਂ ਦੀ ਉਲੰਘਣਾ ਕਰਨ ਤੇ ਲੱਗਣਗੇ ਭਾਰੀ ਜੁਰਮਾਨੇ,ਇੰਨੇ ਜੁਰਮਾਨੇ…!

ਪੰਜਾਬ ਸਰਕਾਰ ਨੇ ਕੋਰੋਨਾ ਨਾਲ ਜੁੜੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਕੱਟੇ ਜਾ ਰਹੇ ਚਲਾਨਾਂ ਵਿੱਚ ਵਾਧਾ ਕਰ ਦਿੱਤਾ ਹੈ। ਪਹਿਲਾ ਮਾਸਕ ਨਾ ਪਹਿਣ ਵਾਲੇ ਨੂੰ 200 ਰੁਪਏ ਚਾਲਾਨ ਕੀਤਾ ਜਾਂਦਾ ਸੀ ਇਹ ਚਾਲਾਨ ਵੱਧ ਕੇ 500 ਰੁਪਏ ਦਾ ਹੋ ਗਿਆ ਹੈ। ਕੁਆਰੰਟੀਨ ਦਾ ਉਲੰਘਣਾ ਕਰਨ ਵਾਲੇ ਨੂੰ ਹੁਣ …

Read More »

ਹੁਣੇ ਹੁਣੇ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਐਲਾਨਿਆ 5ਵੀਂ,8ਵੀਂ ਅਤੇ 10ਵੀਂ ਦਾ ਨਤੀਜਾ,ਇਸ ਤਰਾਂ ਦੇਖੋ ਆਪਣਾ ਨਤੀਜਾ

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸ਼ੁੱਕਰਵਾਰ ਨੂੰ 5ਵੀਂ, 8ਵੀਂ ਅਤੇ 10ਵੀਂ ਜਮਾਤ ਦੇ ਵਿਦਿਆਰਥੀਆਂ ਦੇ ਗ੍ਰੇਡਿੰਗ ਦੇ ਆਧਾਰ ‘ਤੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਹ ਨਤੀਜੇ ਬੋਰਡ ਦੀ ਵੈਬਸਾਈਟ ‘ਤੇ ਉਪਲਬਧ ਹੋਣਗੇ। ਇਸੇ ਦੌਰਾਨ ਸਕੂਲ ਸਿੱਖਿਆ ਮੰਤਰੀ ਪੰਜਾਬ ਵਿਜੈ ਇੰਦਰ ਸਿੰਗਲਾ ਨੇ ਦੱਸਿਆ ਕਿ ਇਹ ਨਤੀਜੇ ਸਿਰਫ਼ ਰੈਗੂਲਰ/ਰਜਿਸਟਰਡ …

Read More »