Breaking News
Home / India / ਭਾਰਤ ਵਿੱਚ ਕੋਰੋਨਾ ਦਾ ਹੈਰਾਨ ਕਰ ਦੇਣ ਵਾਲਾ ਸੱਚ ਆਇਆ ਸਾਹਮਣੇ

ਭਾਰਤ ਵਿੱਚ ਕੋਰੋਨਾ ਦਾ ਹੈਰਾਨ ਕਰ ਦੇਣ ਵਾਲਾ ਸੱਚ ਆਇਆ ਸਾਹਮਣੇ

ਭਾਰਤ ‘ਚ ਕੋਰੋਨਾ ਵਾਇਰਸ ਦੇ ਮਾ-ਮ-ਲੇ ਲਗਾਤਾਰ ਵਧ ਰਹੇ ਹਨ। ਦੇਸ਼ ‘ਚ ਰੋਜ਼ਾਨਾ 34 ਹਜ਼ਾਰ ਤੋਂ ਜ਼ਿਆਦਾ ਮਰੀਜ਼ ਸਾਹਮਣੇ ਆ ਰਹੇ ਹਨ। ਹੁਣ ਤਕ ਭਾਰਤ ‘ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 10 ਲੱਖ,77 ਹਜ਼ਾਰ,618 ਹੋ ਚੁੱਕੀ ਹੈ। ਆਈ ਐਮ ਏ ਹਸਪਤਾਲ ਬੋਰਡਆਫ ਇੰਡੀਆ ਦੇ ਚੇਅਰਮੈਨ ਡਾ. ਵੀਕੇ ਮੋਂਗਾ ਨੇ ਕਿਹਾ ਕਿ ਦੇਸ਼ ‘ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਸੰਖਿਆ ‘ਚ ਤੇਜ਼ੀ ਨਾਲ ਇ-ਜ਼ਾ-ਫਾ ਹੋ ਰਿਹਾ ਹੈ।
ਇਹ ਬੇਹੱਦ ਖਤਰਨਾਕ ਸਥਿਤੀ ਹੈ। ਇੰਡੀਅਨ ਮੈਡੀਕਲ ਐਸੋਸੀਏਸ਼ਨ (IMA) ਦਾ ਕਹਿਣਾ ਹੈ ਕਿ ਭਾਰਤ ‘ਚ ਕੋਰੋਨਾ ਦਾ ਕਮਿਊਨਿਟੀ ਸਪ੍ਰੈਡ ਸ਼ੁਰੂ ਹੋ ਗਿਆ ਹੈ ਤੇ ਹਾਲਾਤ ਗੰ ਭੀ ਰ ਹੋ ਗਏ ਹਨ। ਡਾ. ਮੋਂਗਾ ਦਾ ਇਹ ਬਿਆਨ ਬੇਹੱਦ ਅਹਿਮ ਹੈ ਕਿਉਂਕਿ ਕੇਂਦਰੀ ਸਿਹਤ ਮੰਤਰਾਲਾ ਲਗਾਤਾਰ ਕਹਿ ਰਿਹਾ ਹੈ ਕਿ ਹੁਣ ਤਕ ਭਾਰਤ ‘ਚ ਕੋਰੋਨਾ ਵਾਇਰਸ ਦਾ ਕਮਿਊਨਿਟੀ ਸਪ੍ਰੈੱਡ ਸ਼ੁਰੂ ਨਹੀਂ ਹੋਇਆ। ਭਾਰਤ ‘ਚ ਪਿਛਲੇ 24 ਘੰਟਿਆਂ ਚ ਹੁਣ ਤਕ ਸਭ ਤੋਂ ਜ਼ਿਆਦਾ 38,902 ਨਵੇਂ ਕੇਸ ਸਾਹਮਣੇ ਆਏ ਜਦਕਿ 543 ਲੋਕਾਂ ਦੀ ਮੌ ਤ ਹੋ ਗਈ।
ਮੌਜੂਦਾ ਸਮੇਂ 03,73,379 ਲੱਖ ਐਕਟਿਵ ਮਰੀਜ਼ ਹਨ ਜਦਕਿ 6,77,423 ਲੋਕ ਠੀਕ ਹੋ ਚੁੱਕੇ ਹਨ। ਕੇਂਦਰੀ ਸਿਹਤ ਮੰਤਰਾਲੇ ਦੇ ਇਸ ਦਾਅਵੇ ਨੂੰ ਕਈ ਹੈਲਥ ਐਕਸਪਰਟ ਚੈਲੇਂਜ ਵੀ ਕਰ ਚੁੱਕੇ ਹਨ। ਇਸ ਦੇ ਨਾਲ ਹੀ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੇ ਮਾਮਲੇ ਵਿੱਚ ਭਾਰਤ ਦੁਨੀਆਂ ਭਰ ‘ਚ ਤੀਜੇ ਸਥਾਨ ‘ਤੇ ਪਹੁੰਚ ਚੁੱਕਾ ਹੈ।

About admin

Check Also

ਜਲਦੀ ਤੋਂ ਜਲਦੀ ਕਰਵਾ ਲਵੋ ਆਪਣੀਆਂ ਟੈਂਕੀਆਂ ਫੁੱਲ ਕਿਉਂਕਿ ਇਹਨਾਂ ਥਾਂਵਾਂ ਤੇ ਵਧਣ ਜਾ ਰਹੀਆਂ ਹਨ ਪੈਟਰੋਲ ਤੇ ਡੀਜਲ ਦੀਆਂ ਕੀਮਤਾਂ

ਅਨਲੌਕ 1.0 ਵਿਚ ਹੁਣ ਸਾਰੇ ਸੂਬਿਆਂ ਨੂੰ ਅਪਣੇ ਨੁਕਸਾਨ ਦਾ ਡਰ ਸਤਾ ਰਿਹਾ ਹੈ। ਜ਼ਿਆਦਾਤਰ …

Leave a Reply

Your email address will not be published. Required fields are marked *