ਲੁਧਿਆਣਾ ਯੂਨਾਈਟਿਡ ਸਾਈਕਲ ਪਾਰਟਸ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਚਰਨਜੀਤ ਸਿੰਘ ਵਿਸ਼ਵਕਰਮਾ ਨੇ ਦੱਸਿਆ ਕਿ ਫੈਂਸੀ ਸਾਈਕਲ ਦੀ ਥਾਂ ਹੁਣ ਦੇਸੀ ਸਾਈਕਲ ਜਿਸ ਨੂੰ ਆਮ ਆਦਮੀ ਦੀ ਸਵਾਰੀ ਕਿਹਾ ਜਾਂਦਾ ਹੈ ਉਹ ਹੁਣ ਵਿਕਣ ਲੱਗਾ ਹੈ। ਡਿਮਾਂਡ ਮੁੜ ਤੋਂ ਵਧ ਗਈ ਹੈ ਇੱਥੋਂ ਤੱਕ ਕਿ ਉਸ ਦੇ ਪਾਰਟਸ ਦੀ ਜ਼ਮਾਨਤ ਵੀ ਵਧਣ ਲੱਗੀ ਹੈ ਕਿਉਂਕਿ ਇਹ ਸਾਈਕਲ ਸਸਤਾ ਹੈ ਜ਼ਿਆਦਾ ਟਿਕਾਊ ਹੈ। ਪ੍ਰਵਾਸੀ ਮਜ਼ਦੂਰ ਇਸ ਤੇ ਸਾਮਾਨ ਰੱਖ ਕੇ ਲਿਜਾ ਸਕਦੇ ਨੇ ਇਸ ਦੀ ਡਿਮਾਂਡ ਵਧੀ ਹੈ ਉਨ੍ਹਾਂ ਇਹ ਵੀ ਕਿਹਾ ਕਿ ਹਾਲਾਂਕਿ ਉਨ੍ਹਾਂ ਕੋਲ ਲੇਬਰ ਦੀ ਕਮੀ ਹੈ ਜਿਸ ਕਰਕੇ ਡੀਲਰਾਂ ਦੀ ਡਿਮਾਂਡ ਪੂਰੀ ਕਰਨੀ ਕਾਫੀ ਮੁਸ਼ਕਿਲ ਹੋ ਰਹੀ ਹੈ।
ਉਧਰ ਜਦੋਂ ਸਾਡੀ ਟੀਮ ਵੱਲੋਂ ਲੁਧਿਆਣਾ ਦੀ ਸਾਈਕਲ ਮਾਰਕੀਟ ਦਾ ਜਾਇਜ਼ਾ ਲਿਆ ਗਿਆ ਤਾਂ ਡੀਲਰਾਂ ਨੇ ਵੀ ਦੱਸਿਆ ਕਿ ਸਾਈਕਲ ਇੰਡਸਟਰੀ ਵੱਧ ਫੁੱਲ ਰਹੀ ਹੈ ਲੋਕ ਟਾਊਨ ਦੌਰਾਨ ਜਿੱਥੇ ਹੋਰ ਕੰਮ ਕਾਰ ਠੱਪ ਹੋਏ ਨੇ ਉੱਥੇ ਹੀ ਸਾਈਕਲ ਦੀ ਡਿਮਾਂਡ ਵਧੀ ਹੈ ਇੱਥੋਂ ਤੱਕ ਕਿ ਫੈਕਟਰੀਆਂ ਤੋਂ ਡੀਲਰਾਂ ਦੀ ਡਿਮਾਂਡ ਤੱਕ ਪੂਰੀ ਨਹੀਂ ਹੋ ਰਹੀ।
ਸਾਡੇ ਪੇਜ ਤੇ ਆਉਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ |ਜੇਕਰ ਦੋਸਤੋ ਤੁਸੀਂ ਦੇਸ਼ ਦੁਨੀਆਂ ਦੀਆਂ ਵਾਇਰਲ ਤਾਜ਼ਾ ਖਬਰਾਂ ਤੇ ਖੇਤੀ ਨਾਲ ਸੰਬੰਧਿਤ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਹੁਣੇ ਹੀ ਸਾਡਾ ਪੇਜ ਲਾਇਕ ਕਰੋ ਤੇ ਨਾਲ ਹੀ ਪੇਜ ਨੂੰ ਫੋਲੋ ਵੀ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ |
Check Also
ਹੁਣ ਸੌਖਾ ਨਹੀਂ ਹੋਵੇਗਾ ਇਹਨਾਂ ਥਾਂਵਾਂ ਤੇ ਜਾਣਾ ਕਿਉਂਕਿ 8 ਜੂਨ ਤੋਂ ਬਦਲ ਜਾਣਗੇ ਇਹ ਜਰੂਰੀ ਨਿਯਮ
ਗ੍ਰਹਿ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ 65 ਸਾਲ ਤੋਂ ਵੱਧ ਉਮਰ ਦੇ ਲੋਕਾਂ, ਵੱਖ-ਵੱਖ ਬਿਮਾਰੀਆਂ ਤੋਂ …